Abbotsford Roundup.Submit an event
ABBOTSFORD, BRITISH COLUMBIA / THE LOCAL EDITIONThursday, November 5, 2026
Community

ਲਿੰਗਕ ਰੁਝਾਨ ਅਤੇ ਲਿੰਗ ਪਛਾਣ (SOGI)

Oct 2, 2026

ਆਓ SOGI 123 ਬਾਰੇ ਗੱਲ ਕਰੀਏ। ਆਨਲਾਈਨ ਅਤੇ ਸਾਡੇ ਭਾਈਚਾਰੇ ਵਿੱਚ ਇਸ ਬਾਰੇ ਬਹੁਤ ਸਾਰੀ ਗਲਤ ਜਾਣਕਾਰੀ ਮੌਜੂਦ ਹੈ। ਇੱਥੇ ਅਸਲ ਤੱਥ ਦਿੱਤੇ ਗਏ ਹਨ। ‘ਸੈਕਸੁਅਲ ਓਰੀਐਂਟੇਸ਼ਨ ਐਂਡ ਜੈਂਡਰ ਆਈਡੈਂਟਿਟੀ’ (SOGI) ਜਾਂ SOGI 123 ਸਰੋਤਾਂ ਦਾ ਸਮੂਹ ਸਭ ਤੋਂ ਪਹਿਲਾਂ 2016 ਵਿੱਚ BC ਲਿਬਰਲ ਪਾਰਟੀ (ਜੋ ਕਿ ਸੂਬਾਈ ਕੰਜ਼ਰਵੇਟਿਵ ਪਾਰਟੀ ਵਜੋਂ ਵੀ ਜਾਣੀ